ਸੰਸਦ ਸੰਨੀ ਦਿਓਲ ਅਤੇ ਸੰਜੇ ਧੋਤਰੇ ਸਮੇਤ ਕੁਲ ਅੱਠ ਸੰਸਦ ਮੈਂਬਰਾਂ ਨੇ ਨਹੀਂ ਪਾਈ ਵੋਟ, ਵ੍ਹੀਲਚੇਅਰ ‘ਤੇ ਪਹੁੰਚੇ ਮਨਮੋਹਨ ਸਿੰਘ ਤਾਂ ਨਿਰਮਲਾ ਸੀਤਾਰਮਨ ਪੀਪੀਈ ਕਿੱਟ ‘ਚ ਆਈ ਨਜ਼ਰ

ਦਿੱਲੀ, 19 ਜੁਲਾਈ (ਦ ਪੰਜਾਬ ਵਾਇਰ)। ਰਾਸ਼ਟਰਪਤੀ ਚੋਣ ਲਈ ਸੋਮਵਾਰ (18 ਜੁਲਾਈ, 2022) ਨੂੰ ਦੇਸ਼ ਭਰ ਵਿੱਚ ਵੋਟਿੰਗ ਹੋਈ। ਜਿੱਥੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੀ ਵੋਟ ਪਾਈ। ਹਾਲਾਂਕਿ, ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਅਤੇ ਸੰਜੇ ਧੋਤਰੇ ਸਮੇਤ ਕੁੱਲ ਅੱਠ ਸੰਸਦ ਮੈਂਬਰਾਂ ਨੇ ਇਸ ਦੌਰਾਨ ਵੋਟ ਨਹੀਂ ਪਾਈ। ਜਿੱਥੇ ਅਭਿਨੇਤਾ-ਰਾਜਨੇਤਾ ਸੰਨੀ ਦਿਓਲ ਇਲਾਜ … Continue reading ਸੰਸਦ ਸੰਨੀ ਦਿਓਲ ਅਤੇ ਸੰਜੇ ਧੋਤਰੇ ਸਮੇਤ ਕੁਲ ਅੱਠ ਸੰਸਦ ਮੈਂਬਰਾਂ ਨੇ ਨਹੀਂ ਪਾਈ ਵੋਟ, ਵ੍ਹੀਲਚੇਅਰ ‘ਤੇ ਪਹੁੰਚੇ ਮਨਮੋਹਨ ਸਿੰਘ ਤਾਂ ਨਿਰਮਲਾ ਸੀਤਾਰਮਨ ਪੀਪੀਈ ਕਿੱਟ ‘ਚ ਆਈ ਨਜ਼ਰ